ਜ਼ਿੰਦਹ ਕੀਤੀ। ੨. ਜੀਵਾਈਂ. ਜਿਉਂਦਾ ਹਾਂ.
ਸੰਗ੍ਯਾ- ਜੀਵਨਾਸ਼ਾ. ਇਜਉਣ ਦੀ ਆਸ.
ਜੀਵੇਗਾ. "ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ." (ਸੋਦਰੁ) ਬੀਤੀ ਅਤੇ ਆਉਣ ਵਾਲੀ ਜ਼ਿੰਦਗੀ ਪੁਰ ਧਿਕ ਹੈ.
nan
nan
nan
nan
ਸੰ. जीवात्मन्. ਸੰਗ੍ਯਾ- ਦੇਹ ਨੂੰ ਚੇਤਨਸੱਤਾ ਦੇਣ ਵਾਲਾ ਆਤਮਾ. ਰੂਹ. ਪ੍ਰਤ੍ਯਗਾਤਮਾ. ਦੇਖੋ, ਆਤਮਾ.
ਜਿਉਂਦਾ ਹੈ. "ਉਹ ਸਦਾ ਸਦਾ ਜੀਵਾਨਦ." (ਸਾਰ ਮਃ ੫) ੨. ਜੀਵਨਾਨੰਦ. ਜ਼ਿੰਦਗੀ ਦਾ ਆਨੰਦ.
nan
nan
ਵਿ- ਜੀਵਨਪ੍ਰਦਾਤਾ. ਜਿਵਾਉਣ ਵਾਲਾ. "ਮਿਰਤਕ ਕਉ ਜੀਵਾਲਨਹਾਰ." (ਸੁਖਮਨੀ) ੨. ਹੋਸ਼ ਵਿੱਚ ਲਿਆਉਣ ਵਾਲਾ. "ਗੁਰੁ ਅੰਕਸੁ ਮਾਰਿ ਜੀਵਾਲਣਹਾਰਾ." (ਗਉ ਮਃ ੩) ਮਦਮੱਤ ਹਾਥੀ ਨੂੰ ਅੰਕੁਸ਼ ਮਾਰਕੇ ਹੋਸ਼ ਵਿੱਚ ਲਿਆਉਣ ਵਾਲਾ.