nan
ਸੱਪਾਂ ਦਾ ਪਿਤਾ ਕਸ਼੍ਯਪ. (ਸਨਾਮਾ)
ਸੰਗ੍ਯਾ- ਸੈਨਾ. ਫੌਜ. (ਸਨਾਮਾ) ਸੱਪਾਂ ਦਾ ਪਿਤਾ ਕਸ਼੍ਯਪ, ਉਸ ਦੀ ਪ੍ਰਿਥਿਵੀ, ਉਸ ਦੇ ਈਸ਼੍ਵਰ ਰਾਜਾ ਦੀ ਫੌਜ.
nan
ਸ ਸਿਰ੍ਪਣੀ. ਸੰਗ੍ਯਾ- ਸੱਪ ਦੀ ਮਦੀਨ. ਸੱਪਣ। ੨. ਭਾਵ- ਮਾਇਆ. "ਸਰਪਨਿ ਕੈ ਵਸਿ ਜੀਅੜਾ." (ਸ੍ਰੀ ਅਃ ਮਃ ੧) "ਸਰਪਨੀ ਤੇ ਊਪਰਿ ਨਹੀ ਬਲੀਆ." (ਆਸਾ ਕਬੀਰ)
nan
nan
ਪ੍ਰਾ. ਕ੍ਰਿ. ਵਿ- ਬਿਨਾ ਸੰਸੇ. ਨਿਰਸੰਦੇਹ, ਬਿਨਾ ਸ਼ੱਕ. "ਸਰਪਰ ਉਠੀ ਚਲਣਾ." (ਸ੍ਰੀ ਮਃ ੫) "ਰੰਗੁ ਨ ਲਗੀ ਪਾਰਬ੍ਰਹਮ ਤਾਂ ਸਰਪਰ ਨਰਕੇ ਜਾਇ." (ਸ੍ਰੀ ਅਃ ਮਃ ੫) ੨. ਸਿਰ ਉੱਪਰ.
ਫ਼ਾ. [سرپرست] ਵਿ- ਸਿਰ ਤੇ ਹੱਥ ਰੱਖਣ ਵਾਲਾ. ਪ੍ਰਤਿਪਾਲਕ.