Meanings of Punjabi words starting from ਤ

ਦੇਖੋ, ਤੀਬ੍ਰ.


ਸੰਗ੍ਯਾ- ਅਜਵਾਯਨ. ਜਵਾਇਣ। ੨. ਹਿੰਗੁ.


ਵ੍ਯ- ਸੇ. ਤੋਂ "ਵਿਖੇ ਭੋਗ ਤੀਂ ਨਿਰਸ ਹੋਏ ਹਨ." (ਜਸਭਾਮ) ੨. ਤੀਨ ਦਾ ਸੰਖੇਪ. ਤਿੰਨ.