ਕ੍ਰਿ- ਨਿ- ਉਪਜਣਾ. ਪੈਦਾ ਹੋਣਾ। ੨. ਵਧਣਾ. ਪੁਸ੍ਟ ਹੋਣਾ. "ਉਪਜੈ ਨਿਪਜੈ ਨਿਪਜਿ ਸਮਾਈ." (ਗਉ ਕਬੀਰ) ੩. ਤਿਆਰ ਹੋਣਾ.
ਪੈਦਾਹੋਕੇ. ਦੇਖੋ, ਨਿਪਜਣਾ ੨.
ਵ੍ਯ- ਨਿਰਾ. ਕੇਵਲ। ੨. ਸਰਾਸਰ. ਬਿਲਕੁਲ. "ਨਿਪਟ ਬਾਜੀ ਹਾਰਿ ਮੂਕਾ." (ਆਸਾ ਮਃ ੫) ੩. ਵਿ- ਬਿਨਾ ਪਟ. ਖੁਲ੍ਹਾ. ਪੜ੍ਹਦੇ ਬਿਨਾ.
nan
nan
nan
ਸੰ. ਸੰਗ੍ਯਾ- ਹੇਠਾਂ ਡਿਗਣ ਦਾ ਭਾਵ. ਗਿਰਉ। ੨. ਵਿਨਾਸ਼. ਤਬਾਹੀ।
nan
nan
ਵਿ- ਨਾ- ਸ੍ਪ੍ਰਿਸ਼੍ਯ. ਨਾ ਛੁਹਣ ਯੋਗ੍ਯ. ਦੇਖੋ, ਪਰਸ.
nan
ਸੰ. ਸੰਗ੍ਯਾ- ਗਿਰਾਉ. ਪਤਨ। ੨. ਵਿਨਾਸ਼। ੩. ਮੌਤ। ੪. ਅਵ੍ਯਯ ਪਦ.