Meanings of Punjabi words starting from ਰ

ਫ਼ਾ. [ریسہ] ਸੰਗ੍ਯਾ- ਤਾਰ. ਤੰਤੁ. ਤੰਦ। ੨. ਰਗ। ੩. ਪੰਜਾਬੀ ਵਿੱਚ ਰੇਜਿਸ਼ ਦਾ ਸੰਖੇਪ.


ਸੰਗ੍ਯਾ- ਰੇਹੀ. ਕੱਲਰ. ਸ਼ੋਰ। ੨. ਖਾਤ. ਪਾਂਸ. Manure