Meanings of Punjabi words starting from ਬ

ਵਾਪਿ. ਬਾਉਲੀ। ੨. ਬਾਪ. ਬਾਪਿ ਦਿਲਾਸਾ ਮੇਰੋ ਕੀਨ." (ਆਸਾ ਕਬੀਰ)


ਵਾਪਿਕਾ. ਵਾਪੀਂ. ਪੌੜੀਦਾਰ ਖੂਹ. ਦੇਖੋ, ਵਾਪੀ.


ਦੇਖੋ, ਬਾਪ। ੨. ਸ੍ਵਾਮੀ. ਮਾਲਿਕ. "ਨਾਹੀ ਤ ਘਰ ਕੋ ਬਾਪੁ ਰਿਸਾਇ." (ਭੈਰ ਨਾਮਦੇਵ)


ਦੇਖੋ, ਸਾਸੁ ਕੀ ਦੁਖੀ.


ਸੰ. ਵਪ੍ਰਧਰ. ਵਪ੍ਰ (ਗਿਰਿ) ਧਰ. ਗੋਵਰਧਨਧਾਰੀ ਕ੍ਰਿਸਨਦੇਵ. (ਸਨਾਮਾ)


ਦੇਖੋ, ਬਪੁਰਾ. "ਤੁਮ ਚੰਦਨ ਹਮ ਇਰੰਡ ਬਾਪੁਰੇ" (ਆਸਾ ਰਵਿਦਾਸ)


ਦੇਖੋ, ਬਾਪ.


ਫ਼ਾ. [بافتن] ਕ੍ਰਿ- ਬੁਣਨਾ. ਸੰ. ਵਯਨ.