Meanings of Punjabi words starting from ਬ

ਦੇਖੋ, ਬਹਸ.


ਫ਼ਾ. [بہشتِ] ਬਹਿਸ੍ਤ. ਸੰਗ੍ਯਾ- ਸ੍ਵਰਗ. ਅਮਰਲੋਕ.; ਦੇਖੋ, ਬਹਿਸਤ.


(ਜਾਪੁ) ਬਹਿਸ਼੍ਤ (ਸ੍ਵਰਗ) ਵਿੱਚ ਹੈ ਜਿਸ ਦਾ ਨਿਵਾਸ. ਵੈਕੁੰਠਵਾਸੀ. ਭਾਵ- ਆਨੰਦ ਵਿੱਚ ਵਸਣ ਵਾਲਾ.


ਬਹਿਸ ਵਿੱਚ ਲਾਏ. ਝਗੜਾਏ.