nan
ਵਿ- ਮਾਸੀ ਦਾ. ਮਾਸੀ ਨਾਲ ਹੈ ਜਿਸ ਦਾ ਸੰਬੰਧ. ਜਿਵੇਂ- ਮਸੇਰਾ ਭਾਈ.
ਦੇਖੋ, ਮਸਲਾ ੧. "ਸਚੜਾ ਨਿਆਉ ਕਰੇਗੁ ਮਸੋਲਾ." (ਤਿਲੰ ਮਃ ੧)
ਫ਼ਾ. [مشوَ] ਮਤ ਹੋ. ਨਾ ਹੋ.