nan
ਸਿੱਖਧਰਮ ਦੇ ਨਿਯਮਾਂ ਦੀ ਪਾਬੰਦੀ ਵਾਲਾ। ੨. ਆ਼ਮਿਲ. ਰਹਣੀ ਵਾਲਾ। ੩. ਚਮਾਰ ਜਾਤਿ ਤੋਂ ਜਿਸ ਨੇ ਸਿੱਖ ਧਰਮ ਧਾਰਣ ਕੀਤਾ ਹੈ, ਲੋਕ ਉਸ ਨੂੰ ਭੀ ਰਹਿਤੀਆ ਆਖਦੇ ਹਨ.
ਦੇਖੋ, ਰਹਨ। ੨. ਦੇਖੋ, ਰਹਿਣਾ.
ਦੇਖੋ, ਰਹਿਣਾ.
ਦੇਖੋ, ਰਹਣੀ.