Meanings of Punjabi words starting from ਸ

ਸਾਰੇ ਵ੍ਯਾਪਕ. ਸਭ ਥਾਂ ਹੋਣ ਵਾਲਾ. "ਜਦਿ ਚਿੰਤਿ ਸਰਬਗਤੰ" ਅਤੇ- "ਭਵ ਭੂਤ ਸਰਬਗਤੰ." (ਗੂਜ ਜੈਦੇਵ)


ਜਿਸ ਤੋਂ ਸਾਰੇ ਪ੍ਰਕਾਸ਼ ਨਿਕਲਦੇ ਹਨ. ਸਭ ਦਾ ਪ੍ਰਕਾਸ਼ਕ. ਦੇਖੋ, ਜੋਤਿ.


ਵਿ- ਸਭ ਜਗਾ ਜਾਣ ਵਾਲਾ. ਹਰ ਥਾਂ ਵਿਚਰਨ ਵਾਲਾ। ੨. ਸੰਗ੍ਯਾ- ਜੰਗਮ ਸਾਧੁ. ਬਿਹੰਗਮ. ਦੇਖੋ, ਧਰਮਧਾਮੀ.