ਵਿ- ਭਯਾਨਕ. ਭੈ ਦਾਇਕ. "ਉਠੰਤ ਨਾਦ ਦੁਭਰੰ." (ਰਾਮਾਵ) ੨. ਦੁਰ੍ਭਰ. ਜਿਸ ਦਾ ਭਰਨਾ ਔਖਾ ਹੋਵੇ। ੩. ਜਿਸ ਦਾ ਪਾਲਨ ਕਰਨਾ ਕਠਿਨ ਹੋਵੇ।
nan
nan
nan
nan
ਸੰ. द्बिभाषिन्- ਦ੍ਵਿਭਾਸਿਯਾ. ਸੰਗ੍ਯਾ- ਦੋ ਭਾਸ਼ਾ (ਬੋਲੀਆਂ) ਜਾਣਨ ਵਾਲਾ. ਭਿੰਨ- ਭਿੰਨ ਜ਼ੁਬਾਨਾਂ ਬੋਲਣ ਵਾਲਿਆਂ ਵਿੱਚ ਪੈਕੇ ਦੋਹਾਂ ਦੀ ਗੱਲ ਕਰਾਉਣ ਵਾਲਾ. Interpreter. "ਜੀਵ ਪਰਾਤਮ ਮੇਲ ਕੇ ਕਿਧੋਂ ਦੁਭਾਸੀ ਚਾਰ." (ਨਾਪ੍ਰ) ਚਾਰ ਅੱਖਰ (ਵਾਹਗੁਰੂ) ਜੀਵ ਬ੍ਰਹਮ ਦਾ ਮੇਲ ਕਰਾਉਣ ਵਿੱਚ ਦੁਭਾਸੀ ਹਨ.
nan
nan
nan
ਦੋ ਭਾਂਤ. ਦੋ ਪ੍ਰਕਾਰ.