ਵਿ- ਦੋ ਮੂੰਹ ਵਾਲਾ। ੨. ਜਿਸ ਦੀ ਇੱਕ ਜ਼ੁਬਾਨ ਨਹੀਂ. ਦੋ ਭਾਂਤੀ ਬਾਤ ਕਰਨ ਵਾਲਾ। ੩. ਸੰਗ੍ਯਾ- ਦੋ ਮੂੰਹ ਵਾਲਾ ਸੱਪ ਆਦਿ ਜੀਵ.
nan
nan
ਵਿ- ਦੋ ਮੂੰਹਾਂ ਵਾਲੀ। ੨. ਸੰਗ੍ਯਾ- ਕੈਂਚੀ। ੩. ਲੇਖਣੀ. ਕ਼ਲਮ. ਲਿੱਖਣ.
nan
ਫ਼ਾ. [دومنزِلہ] ਵਿ- ਦੋ ਮੰਜ਼ਲ ਦਾ. ਦੋ ਮਰਾਤਿਬ ਦਾ। ੨. ਦੋ ਛੱਤਾ.
ਵਿ- ਦ੍ਵਯ. ਦੋ.
ਵਿ- ਦ੍ਵਿਤੀਯ. ਦੂਜਾ. "ਦੁਯਾ ਕਾਗਲੁ ਚਿਤਿ ਨ ਜਾਣਦਾ." (ਸ੍ਰੀ ਮਃ ੫. ਪੈਪਾਇ) ਕਰਤਾਰ ਦੀ ਮਹਿਮਾ ਤੋਂ ਛੁੱਟ, ਦੂਜਾ ਕਾਗ਼ਜ ਮੈਂ ਚਿੱਤਣਾ (ਲਿਖਣਾ) ਨਹੀਂ ਜਾਣਦਾ. "ਭਾਉ ਦੁਯਾ ਕੁਠਾ." (ਵਾਰ ਗਉ ੨. ਮਃ ੫)
ਸੰਗ੍ਯਾ- ਦ੍ਵਿਤੀਯਭਾਵ. ਦ੍ਵੈਤਭਾਵ। ੨. ਕਰਤਾਰ ਤੋਂ ਛੁੱਟ ਦੂਜੇ ਇਸ੍ਟ ਦਾ ਖ਼ਿਆਲ.
ਵਿ- ਦੂਜੀ. ਦੂਸਰੀ. "ਦੁਯੀ ਕੁਦਰਤਿ ਸਾਜੀਐ." (ਵਾਰ ਆਸਾ) "ਦੁਯੀ ਗਣਤ ਲਾਹਿ." (ਸਵਾ ਮਃ ੫) ੨. ਸੰਗ੍ਯਾ- ਦੁਵਿਧਾ. ਦ੍ਵੈਤ.
ਵ੍ਯ- ਤ੍ਰਿਸਕਾਰ ਬੋਧਕ ਸ਼ਬਦ. ਦੁਰ ਹੋ। ੨. ਸੰ. दुर. ਇਹ ਸ਼ਬਦਾਂ ਦੇ ਮੁੱਢ ਲੱਗਕੇ ਬੁਰਾ, ਦੁੱਖ, ਨਿੰਦਿਤ ਆਦਿ ਅਰਥ ਦਿੰਦਾ ਹੈ, ਜਿਵੇਂ- ਦੁਰਦਸ਼ਾ, ਦੁਰਗਮ ਅਤੇ ਦੁਰਮਤਿ ਆਦਿ। ੩. ਫ਼ਾ. [دُر] ਸੰਗ੍ਯਾ- ਮੋਤੀ. ਮੁਕ੍ਤਾ. ਗੌਹਰ। ੪. ਮੋਤੀ ਅਥਵਾ ਮੋਤੀ ਦੀ ਸ਼ਕਲ ਦਾ ਕਰਣ ਭੂਸਣ.