Meanings of Punjabi words starting from ਨ

ਸੰ. ਨਿਮ੍ਠ. ਸੰਗ੍ਯਾ- ਨਿਵਾਣ. ਗਹਿਰਾਈ। ੨. ਵਿ- ਡੂੰਘਾ.


ਸੰ. ਸੰਗ੍ਯਾ- ਨਿਮ੍ਨ (ਨੀਵੇਂ ਥਾਂ ਨੂੰ) ਜਾਣ ਵਾਲੀ. ਨਦੀ.


ਵਿ- ਨਿਰ੍‍ਮਲ. ਮੈਲ ਰਹਿਤ. ਸ਼ੁੱਧ ਉੱਜਲ. "ਨਾਨਕ ਕੁਲਿ ਨਿੰਮਲੁ ਅਵਤਰ੍ਯਉ." (ਸਵੈਯੇ ਮਃ ੩. ਕੇ)