ਸੰ. सर्वोपरि ਜੋ ਸਭ ਤੋਂ ਉੱਪਰ ਹੈ. ਸਭ ਪੁਰ ਵਿਰਾਜਣ ਵਾਲਾ. ਜਿਸ ਤੋਂ ਸਭ ਹੇਠ ਹਨ.
nan
nan
nan
ਦੇਖੋ, ਸਰਬਸੁ.
nan
nan
ਸਰ੍ਵ- ਅੰਗ. ਸਾਰੇ ਅੰਗ. "ਮੈ ਗਣਤ ਨ ਆਵੈ ਸਰਬੰਗਾ." (ਮਾਰੂ ਸੋਲਹੇ ਮਃ ੫) ੨. ਸਰਵ ਗੁਣ. "ਜਿਉ ਪਾਨੀ ਸਰਬੰਗ." (ਸ. ਕਬੀਰ)
nan
nan
ਸੰ. सर्वाङ गिन. ਸਰਵ ਅੰਗ ਪੂਰਣ. ਕਿਸੇ ਪੱਖ ਵਿੱਚ ਜੋ ਕਮ ਨਹੀਂ. "ਏਕ ਰਵਿਆ ਸਰਬੰਗਨਾ." (ਮਾਰੂ ਸੋਲਹੇ ਮਃ ੫)