nan
nan
ਵਿ- ਜੂਠ ਵਾਲਾ (ਵਾਲੀ). ਅਪਾਵਨ. "ਹਮ ਕਿਉਕਰਿ ਮਿਲਹਿ ਜੂਠਾਰੀ?" (ਦੇਵ ਮਃ ੪) "ਭਾਰ ਅਠਾਰਹਿ ਸਗਲ ਜੂਠਾਰੇ." (ਧਨਾ ਰਵਿਦਾਸ)
nan
ਕ੍ਰਿ- ਜੁਸ੍ਟ (ਜੂਠਾ) ਕਰਨਾ.
ਸੰਗ੍ਯਾ- ਸ਼ੀਤਲਤਾ. ਠੰਢ। ੨. ਮਲੇਰੀਏ ਦੇ ਤਾਪ ਦੀ ਕੰਬਣੀ. ਸ਼ੀਤਜ੍ਵਰ ਦਾ ਕੰਪ.
(ਸੰ. युजुड्. ਧਾ- ਜੋੜਨਾ) ਵਿ- ਜੁੜਿਆ ਹੋਇਆ. ਯੁਕ੍ਤ ਹੋਇਆ। ੨. ਜਾਡੇ (ਪਾਲੇ) ਨਾਲ ਸੁੰਗੜਿਆ। ੩. ਸ਼ੀਤਲ ਹੋਇਆ. ਠੰਢਾ ਹੋਇਆ.