Meanings of Punjabi words starting from ਨ

ਦੇਖੋ. ਨਮਾਜ.


ਦੇਖੋ. ਨਮਾਜੀ.


ਵਿ- ਨੰਮਤ੍ਰਾ ਵਾਲੀ। ੨. ਜਿਸ ਦਾ ਕੋਈ ਮਾਨ ਨਹੀਂ ਕਰਦਾ,"ਨਿਮਾਣੀ ਨਿਤਾਣੀ ਹਰਿ ਬਿਨ ਕਿਉ ਪਾਵੈ ਸੁਖ ?" (ਤੁਖਾ ਬਾਰਹਮਾਹਾ) ੩. ਡੂੰਘੀ, ਨੀਵੀਂ. "ਗੋਰ ਨਿਮਾਣੀ ਸਡੁ ਕਰੇ." (ਸ. ਫਰੀਦ) ੪. ਸੰਗ੍ਯਾ- ਬਿਨਾ- ਪਾਣੀ. ਨਿਰਜਲਾ ਏਕਾਦਸ਼ੀ. ਜੇਠ ਸੁਦੀ ੧੧. ਦੇਖੋ. ਨਿਰਜਲਾ ਏਕਾਦਸ਼ੀ.


ਵਿ- ਜਿਸ ਨੂੰ ਕੋਈ ਮਾਨ ਨਹੀਂ ਦਿੰਦਾ. ਉਸ ਨੂੰ ਮਾਨ ਦੇਣ ਵਾਲਾ."ਤੂੰ ਨਿਮਾਣੀ ਮਾਣੀਆ." (ਸੂਹੀ ਅਃ ਮਃ ਪ)