ਦੇਖੋ, ਮਾਦਾ.
ਸੰ. ਵਿ- ਮਸ੍ਤ ਕਰਨਾ ਵਾਲਾ। ੨. ਸੰਗ੍ਯਾ- ਨਸ਼ਾ. ਮਤਵਾਲਾ ਕਰਨ ਵਾਲਾ ਪਦਾਰਥ.
ਫ਼ਾ. [مادہگاٶ] ਮਾਦਹਗਾਉ. ਗਊ. ਗਾਂ.
ਸੰ. ਸੰਗ੍ਯਾ- ਕਾਮਦੇਵ। ੨. ਭੰਗ। ੩. ਲੌਂਗ। ੪. ਸ਼ਰਾਬ। ੫. ਧਤੂਰਾ। ੬. ਮੈਨਫਲ. ਦੇਖੋ, ਮਾਤੁਲ ੩.
ਫ਼ਾ. [مادر] ਸੰਗ੍ਯਾ- ਮਾਤਾ, ਮਾਤ੍ਰਿ. "ਮਾਦਰ ਖੁਸਾਲ ਖਾਤਰ." (ਰਾਮਾਵ) ਦੇਖੋ, ਅੰ. Mother.
nan
nan
nan
ਸੰ. ਮਰ੍ਦਲ. ਸੰਗ੍ਯਾ- ਟੰਮਕ. ਨਗਾਰਾ. "ਸਭੁ ਜਗੁ ਹਉ ਫਿਰਿਓ ਮਾਂਦਲ ਕੰਧਿ ਚਢਾਇ." (ਸ. ਕਬੀਰ) "ਮਾਂਦਲੁ ਬੇਦਿ ਸਿ ਬਾਜਣੋ." (ਮਃ ੧. ਵਾਰ ਮਾਰੂ ੧) ਸਿ (ਤਿੰਨ) ਵੇਦਾਂ ਦਾ ਢੋਲ। ੨. ਮ੍ਰਿਦੰਗ.
ਫ਼ਾ. [مادہ] ਮਾਦਹ. ਮਾਦੀਨ. ਨਾਰੀ। ੨. ਅ਼. [مادہ] ਮਾਦੱਹ. ਮੂਲ ਕਾਰਣ। ੩. ਹਰੇਕ ਵਸਤੁ ਦੀ ਅਸਲ। ੪. ਉਹ ਵਸ੍ਤੁ, ਜਿਸ ਨਾਲ ਸਾਮਗ੍ਰੀ ਰਚੀ ਜਾਵੇ। ੫. ਪ੍ਰਕ੍ਰਿਤਿ.
nan
nan