Meanings of Punjabi words starting from ਗ

ਦੇਖੋ, ਝਾੜਸਾਹਿਬ.

ਸੰਗ੍ਯਾ- ਗਜ (ਹਾਥੀ) ਦਾ ਹੈ ਵਦਨ (ਮੁਖ) ਜਿਸ ਦਾ, ਗਣੇਸ਼. ਗਜਾਨਨ. ਦੇਖੋ, ਗਣੇਸ਼.

ਸੰਗ੍ਯਾ- ਗੱਜਕੇ (ਉੱਚੇ ਸੁਰ ਨਾਲ ਬੋਲਕੇ) ਮੰਗੀ ਹੋਈ ਭਿਖ੍ਯਾ. ਗਦਾ (ਮੰਗਤੇ) ਦੀ ਕਿਰਤ.

ਸੰਗ੍ਯਾ- ਗੱਜਕੇ (ਉੱਚੇ ਸੁਰ ਨਾਲ ਬੋਲਕੇ) ਮੰਗੀ ਹੋਈ ਭਿਖ੍ਯਾ. ਗਦਾ (ਮੰਗਤੇ) ਦੀ ਕਿਰਤ.

ਸੰਗ੍ਯਾ- ਗੱਜਕੇ (ਉੱਚੇ ਸੁਰ ਨਾਲ ਬੋਲਕੇ) ਮੰਗੀ ਹੋਈ ਭਿਖ੍ਯਾ. ਗਦਾ (ਮੰਗਤੇ) ਦੀ ਕਿਰਤ.

ਕ੍ਰਿ- ਗਰਜਨ ਕਰਾਉਣਾ. ਗਰਜ (ਗੱਜ) ਕੇ ਬੁਲਾਉਣਾ, ਜੈਸੇ- ਜੈਕਾਰਾ ਗਜਾਉਣਾ.

ਦੇਖੋ, ਗਜਾਯੁਧ.

ਅ਼. [غزاوی] ਗ਼ਜਾਬੀ. ਵਿ- ਬਹੁਵਚਨ ਹੈ ਗ਼ਜਬਾਨ ਦਾ. ਕ੍ਰੋਧ ਨਾਲ ਪੂਰਿਆ. "ਗਜਾਇਬ ਗਨੀਮੇ." (ਜਾਪੁ)