Meanings of Punjabi words starting from ਜ

ਵਿ- ਰੌਸ਼ਨ. ਪ੍ਰਕਾਸ਼ਿਤ. "ਜਗਮਗ ਜੋਤਿ ਵਿਰਾਜਈ ਅਬਿਚਲ ਨਗਰ ਅਪਾਰ."¹ "ਜਗਮਗਤ ਤੇਜ ਪੂਰਨ ਪ੍ਰਤਾਪ." (ਅਕਾਲ)


ਸੰਗ੍ਯਾ- ਜਗਤ ਨੂੰ ਮੋਹਣ ਵਾਲੀ ਮਾਇਆ "ਜਗਮੋਹਨੀ ਹਮ ਤਿਆਗਿ ਗਵਾਈ." (ਆਸਾ ਮਃ ੫)


ਸੰਗ੍ਯਾ- ਪ੍ਰਕਾਸ਼. ਚਮਤਕਾਰ। ੨. ਸੰ. ਕਵਚ. ਬਕਤਰ. ਸੰਜੋਆ.