Meanings of Punjabi words starting from ਦ

ਅ਼. [دہیر] ਸੰਗ੍ਯਾ- ਸਖ਼ਤ ਜ਼ਮਾਨਾ. ਦੁਖਦਾਈ ਸਮਾਂ.


ਸੰਗ੍ਯਾ- ਦਹੀਂ ਦੀ ਹਾਂਡੀ. "ਦਹੀਂਡੀ ਦੈ ਸਿਰ ਆਗੈ ਕਰਿਓ." (ਪ੍ਰਾਪੰਪ੍ਰ)


ਫ਼ਾ. [دہُم] ਵਿ- ਦਸ਼ਮ. ਦਸਵਾਂ.


ਦੇਖੋ, ਦਾਜ.


ਦੇਖੋ, ਦਹ ਦਿਸ.