Meanings of Punjabi words starting from ਗ

ਦੇਖੋ, ਗੁੰਨ੍ਹਣਾ.


ਕ੍ਰਿ- ਗੁੰਥਨ ਕਰਨਾ. ਮਸਲਣਾ. ਮਲਣਾ.


ਸੰ. गुम्फः ਧਾ- ਗੁੰਦਣਾ. ਰਚਣਾ। ੨. ਸੰਗ੍ਯਾ- ਗੁੱਛਾ। ੩. ਗੁੰਦਣ ਪਰੋਣ ਦੀ ਕ੍ਰਿਯਾ। ੪. ਕਾਵ੍ਯ- ਰਚਨਾ. "ਗਾਥਾ ਗੁੰਫ ਗੋਪਾਲ ਕਥੰ." (ਗਾਥਾ)


ਦੇਖੋ, ਗੁੰਫਿਤ.