ਦੇਖੋ, ਯੁਧਿਸ੍ਠਿਰ.
ਯੌ. ਯੁਧਿਸ੍ਠਿਰ ਦਾ ਭਾਈ ਅਰਜੁਨ, ਉਸ ਦਾ ਸੂਤ (ਰਥਵਾਹੀ) ਸ਼੍ਰੀ ਕ੍ਰਿਸਨ, ਉਸ ਦਾ ਅਰਿ (ਵੈਰੀ) ਤੀਰ. (ਸਨਾਮਾ)
ਵਿ- ਯੁੱਧ ਕਰਨ ਵਾਲਾ. ਯੋਧਾ.
ਦੇਖੋ, ਜਨੱਬੀ.
ਸੰਗ੍ਯਾ- ਜੂਨੀ. ਯੋਨਿ. "ਬਹੁੜਿ ਨ ਪਾਈਐ ਜਨੀਐ."¹ (ਸੂਹੀ ਛੰਤ ਮਃ ੫)
ਯੋਨਿ ਮੇਂ. ਦੇਖੋ, ਜੁਨੀ.
ਦੇਖੋ, ਜਨੂਬੀ.
nan
nan