Meanings of Punjabi words starting from ਸ

ਦੇਖੋ, ਸਰਵੱਤਣ. ਤਰਾਵਤ. "ਹਰਿਤ ਦੂਰਬਾ ਜਲ ਸਰਵਾਈ." (ਗੁਪ੍ਰਸੂ)


ਸੰਗ੍ਯਾ- ਸ਼ਰ੍‍ਵ (ਸ਼ਿਵ) ਦੀ ਇਸਤ੍ਰੀ. ਪਾਰਵਤੀ. ਦੁਰਗਾ.


ਦੇਖੋ, ਸਾਰਬਾਨ.