Meanings of Punjabi words starting from ਮ

ਦੇਖੋ. ਮਾਨ੍ਯ


ਦੇਖੋ. ਮਾਂਧਾਤਾ. "ਮਾਨਯਧਾਤ ਭਏ ਬਸੁਧਾਧਰ." (ਮਾਂਧਾਤਾ)


ਮਾਨ੍ਯ ਹੈ. ਪੁਜ੍ਯ ਹੈ. "ਚਤੁਰਚਕ੍ਰ ਮਾਨਯੈ." (ਜਾਪੁ)


ਸੰਗ੍ਯਾ- ਮਨੁ ਦੀ ਔਲਾਦ. ਮਾਨੁਸ. ਮਨੁੱਖ "ਮਾਨਵਇੰਦ੍ਰ ਰਾਜਿੰਦ੍ਰ ਨਾਰਧਿਪ." (ਅਕਾਲ) ਕੁਬੇਰ ਇੰਦ੍ਰ ਅਤੇ ਬਾਦਸ਼ਾਹ. ਦੇਖੋ, ਮਾਨਵੇਸਦ੍ਰ ੨.


ਦੇਖੋ, ਮਾਨਵੇਂਦ੍ਰ.


ਮਨੁ ਦਾ ਬਣਾਇਆ ਹਿੰਦੂਮਤ ਦੇ ਧਰਮ ਦਾ ਸ਼ਾਸਤ੍ਰ. ਦੇਖੋ, ਮਨੁ.