Meanings of Punjabi words starting from ਜ

ਦੇਖੋ, ਜੁਮਲਾ.


ਸੰਗ੍ਯਾ- ਵੀਰਵਾਰ. ਵ੍ਰਿਹਸਪਤਿ ਵਾਰ.


ਦੇਖੋ, ਜੁਰਨਾ। ੨. ਤਾਪ. ਦੇਖੋ, ਜ੍ਵਰ. "ਪਰਗੁਨ ਪਰਧਨ ਪਰਨ ਪ੍ਰਸੰਸਾ। ਜਰੈ ਨ ਇਹ ਜੁਰ ਲਖੋ ਨਿਸੰਸਾ." (ਨਾਪ੍ਰ)


ਅ਼. [جُرع] ਸੰਗ੍ਯਾ- ਘੁੱਟ. ਘੂੰਟ.


ਅ਼. [جُرعہ] ਕੇਵਲ ਇੱਕ ਜੁਰਅ਼ (ਘੁੱਟ)