Meanings of Punjabi words starting from ਚ

ਸੰਗ੍ਯਾ- ਚੋਭ. ਨੋਕੀਲੀ ਚੀਜ਼ ਦੇ ਚੁਭਣ ਦਾ ਭਾਵ.


ਵਿ- ਚਾਰੇ ਪਾਸਿਓਂ ਕਸਿਆ ਹੋਇਆ. ਸਾਵਧਾਨ. ਚੌਕੰਨਾ. ਹੋਸ਼ਿਯਾਰ। ੨. ਚਾਕ੍ਸ਼ੁਸ. ਨਜਰਬਾਜ਼.


ਸੰਗ੍ਯਾ- ਅੰਨ ਦਾ ਸੂੜ੍ਹਾ. ਛਾਣਸ.