Meanings of Punjabi words starting from ਜ

ਦੇਖੋ, ਜੁਲਣੁ। ੨. ਅ਼. [جُل] ਸੰਗ੍ਯਾ- ਝੁੱਲ। ੩. ਦੇਖੋ, ਜ੍ਵਲ.


ਚੱਲਈ. ਦੇਖੋ, ਜੁਲਣੁ. "ਸਾਥਿ ਨ ਜੁਲਈ ਮਾਇਆ." (ਵਾਰ ਜੈਤ)


ਜੁਲਾਹਾ. ਕਪੜਾ ਬੁਣਨ ਵਾਲਾ. "ਤੂ ਬਾਮਨੁ ਮੈ ਕਾਸੀਕ ਜੁਲਹਾ." (ਆਸਾ ਕਬੀਰ) ਦੇਖੋ, ਕਾਸੀਕ.


ਛੋਟੇ ਸਰੀਣਾਂ ਵਿੱਚੋਂ ਖਤ੍ਰੀ ਗੋਤ੍ਰ. "ਪਾਰੋ ਜੁਲਕਾ ਪਰਮਹੰਸ." (ਭਾਗੁ)