ਦੇਖੋ, ਮਨੋਰਮਾ. "ਕਹੂੰ ਬੈਠ ਮਾਨੋਰਮਾ ਗ੍ਰੰਥ ਬਾਚੈਂ." (ਅਜੈਸਿੰਘ) ੨. ਮਨੋਰਮਾ ਦਾ ਟੀਕਾ.
ਦੇਖੋ, ਮਾਨ.
nan
ਸੰ. ਸੰਗ੍ਯਾ- ਮਿਣਤੀ. ਦੇਖੋ, ਮਿਣਤੀ.
nan
ਵਿ- ਮਿਣਨ ਵਾਲਾ। ੨. ਤੋਲਣ ਵਾਲਾ. ਤੋੱਲਾ.
nan
nan
ਕ੍ਰਿ- ਮਿਣਨਾ. ਮਿਣਤੀ ਕਰਨਾ. "ਡੋਰੀ ਪੂਰੀ ਮਾਪਹਿ ਨਾਹੀ." (ਸੂਹੀ ਕਬੀਰ) ੨. ਤੋਲਣਾ. ਵਜ਼ਨ ਕਰਨਾ.
nan
ਮਮ- ਪ੍ਰਿਯ. ਮੇਰਾ ਪਿਆਰਾ. "ਜਿਤੁ ਮਿਲੰਦੜੋ ਮਾਪਿਰੀ." (ਵਾਰ ਜੈਤ)
ਮਾ- ਪਿਉ. ਮਾਤਾ ਪਿਤਾ. ਵਾਲਦੈਨ.