Meanings of Punjabi words starting from ਟ

ਦੇਖੋ, ਟਣਾਣਾ


ਸੰਗ੍ਯਾ- ਘੋੜੇ ਦੇ ਸੁੰਮ ਦਾ ਹੇਠਲਾ ਭਾਗ। ੨. ਜ਼ਮੀਨ ਤੇ ਸੁੰਮ ਪੈਣ ਤੋਂ ਉਪਜੀ ਆਵਾਜ਼। ੩. ਚੌੜੀ ਅਤੇ ਪਤਲੀ ਰੋਟੀ.


ਸੰਗ੍ਯਾ- ਚਾਰੇ ਪਾਸਿਓਂ ਪਾਣੀ ਨਾਲ ਘਿਰਿਆ- ਹੋਇਆ ਦੇਸ਼. ਦ੍ਵੀਪ. ਜਜ਼ੀਰਹ. Island.