Meanings of Punjabi words starting from ਚ

ਦੇਖੋ, ਚੋਣੀ ੨.


ਸੰ. ਸੰਗ੍ਯਾ- ਪਰਾਣੀ. ਉਹ ਸੋਟੀ ਜਿਸ ਦੇ ਸਿਰੇ ਪੁਰ ਨੋਕਦਾਰ ਸੂਈ (ਆਰ) ਲੱਗੀ ਹੋਵੇ. ਇਹ ਮੱਠੇ ਪਸ਼ੂ ਨੂੰ ਹੱਕਣ ਦੇ ਕੰਮ ਆਉਂਦੀ ਹੈ। ੨. ਚਾਬੁਕ. ਕੋਰੜਾ.


ਸੰ. ਸੰਗ੍ਯਾ- ਪ੍ਰੇਰਨਾ। ੨. ਵਿਧਿ ਵਾਕ੍ਯ. ਉਹ ਵਾਕ, ਜਿਸ ਵਿੱਚ ਕਿਸੇ ਕਰਮ ਦੇ ਕਰਨ ਲਈ ਪ੍ਰੇਰਿਆ ਜਾਵੇ.


ਸੰਗ੍ਯਾ- ਇਸਤ੍ਰੀਆਂ ਦੇ ਪਹਿਰਣ ਦਾ ਇੱਕ ਖ਼ਾਸ ਵਸਤ੍ਰ, ਜਿਸ ਪੁਰ ਕਸ਼ੀਦੇ ਦਾ ਕੰਮ ਹੁੰਦਾ ਹੈ। ੨. ਦੇਖੋ, ਚੌਪ। ੩. ਦੇਖੋ, ਚੋਬ.


ਸੰ. ਮਲਾਈ. ਦੁੱਧ ਦੀ ਬਾਲਾਈ.