Meanings of Punjabi words starting from ਨ

ਵਿ- ਨਿਧੂਤ. (ਨਿਰ- ਧੂਤ) ਕੰਬਾਇਆ ਹੋਇਆ. ਝਾੜਿਆ ਹੋਇਆ। ੨. ਸੰਬੰਧੀ ਅਤੇ ਮਿਤ੍ਰਾਂ ਦਾ ਤ੍ਯਾਗਿਆ ਹੋਇਆ। ੩. ਜਿਸ ਨੇ ਵਿਕਾਰ ਝਾੜਕੇ ਪਰੇ ਸਿੱਟ ਦਿੱਤੇ ਹਨ। ੪. ਸੰ. ਨਿਧੋਤ. ਚੰਗੀ ਤਰਾਂ ਧੋਤਾ ਹੋਇਆ. ਸਾਫ਼ ਕੀਤਾ। ਪ ਦੇਖੋ, ਨ੍ਰਿਧੂਤ.

ਦੇਖੋ, ਨਿਰਣਉ. "ਕਰਿ ਨਿਰਨਉ ਡੀਠ!" (ਵਾਰ ਜੈਤ) ੨. ਨਿਰੰਨ. ਨਿਰਨਾ ਕਾਲਜਾ. ਉਹ ਸਮਾਂ ਜਦ ਰਾਤ ਤੋਂ ਜਾਗਕੇ ਅਜੇ ਕੁਝ ਨਾ ਖਾਧਾ ਹੋਵੇ.

ਦੇਖੋ, ਨਿਰਣਉ. "ਕਰਿ ਨਿਰਨਉ ਡੀਠ!" (ਵਾਰ ਜੈਤ) ੨. ਨਿਰੰਨ. ਨਿਰਨਾ ਕਾਲਜਾ. ਉਹ ਸਮਾਂ ਜਦ ਰਾਤ ਤੋਂ ਜਾਗਕੇ ਅਜੇ ਕੁਝ ਨਾ ਖਾਧਾ ਹੋਵੇ.

ਵਿ- ਜਿਸਦਾ ਕੋਈ ਨਾਥ (ਸ੍ਵਾਮੀ) ਨਹੀਂ। ੨. ਸੰਗ੍ਯਾ- ਨ੍ਰਿਨਾਥ. ਮਨੁੱਖਾਂ ਦਾ ਸ੍ਵਾਮੀ. ਰਾਜਾ। ੩. ਕਰਤਾਰ.

ਵਿ- ਆਪ (ਜਲ) ਰਹਿਤ. ਨਿਰਜਲ। ੨. ਸੰਗ੍ਯਾ- ਨ੍ਰਿ- ਪ ਨ੍ਰਿਪ. ਆਦਮੀਆਂ ਦਾ ਪਤਿ ਰਾਜਾ. "ਨਿਰਪ ਧਾਵਹਿ ਲੜਿ ਦੁਕ ਪਾਇਆ." (ਆਸਾ ਛੰਤ ਮਃ ੪)