Meanings of Punjabi words starting from ਮ

ਸੰ. ਵਿ- ਮਾਯਾ ਵਾਲਾ। ੨. ਫ਼ਰੇਬੀ. ਛਲੀਆ। ੩. ਇੰਦ੍ਰਜਾਲੀਆ.

ਅ਼. [مایوُس] ਵਿ- ਯਾਸ (ਨਾ ਉਮੇਦੀ) ਸਹਿਤ. ਨਿਰਾਸ.

ਦੇਖੋ, ਮਾਜ਼ੰਦਰਾਂ ਅਤੇ ਮਾਜ਼ੰਦਰਾਨੀ.

ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ.

ਦੇਖੋ, ਲੱਛਣ "ਮਨਹਰੀ" ਛੰਦ ਦਾ.#ਉਦਾਹਰਣ-#ਹਿਤ ਸੰਗ ਕੁਨਾਰਨ, ਅਤਿ ਬਿਭਚਾਰਨ,#ਜਿਨ ਕੇ ਐਸ ਪ੍ਰਕਾਰ।#ਚਿਤ੍ਰਿਤ ਬਹੁ ਚਿਤ੍ਰਨ, ਰੂਪ ਵਿਚਿਤ੍ਰਨ,#ਸੁੰਦਰ ਰੂਪ ਆਪਾਰ। ××× (ਕਲਕੀ)