Meanings of Punjabi words starting from ਫ

ਦੇਖੋ, ਫਰੀ.

ਅ਼. [فرق] ਫ਼ਰਕ਼. ਸੰਗ੍ਯਾ- ਜੁਦਾਈ. ਭਿੰਨਤਾ। ੨. ਅੰਤਰਾ. ਵਿੱਥ। ੩. ਭੇਦ। ੪. ਨ੍ਯੂਨਤਾ. ਕਮੀ। ੫. ਭਾਵ- ਸਿਰ. ਚੋਟੀ.

ਅ਼. [فرق] ਫ਼ਰਕ਼. ਸੰਗ੍ਯਾ- ਜੁਦਾਈ. ਭਿੰਨਤਾ। ੨. ਅੰਤਰਾ. ਵਿੱਥ। ੩. ਭੇਦ। ੪. ਨ੍ਯੂਨਤਾ. ਕਮੀ। ੫. ਭਾਵ- ਸਿਰ. ਚੋਟੀ.

ਫ਼ਾ. [فرخش] ਫ਼ਰਖ਼ਸ਼. ਸੰਗ੍ਯਾ- ਪੁੱਠਾ. ਘੋੜੇ ਖੱਚਰ ਆਦਿ ਦੀ ਪਿੱਠ ਦਾ ਪਿਛਲਾ ਭਾਗ.

ਕ੍ਰਿ- ਫੜਕਣਾ। ੨. ਕਿਸੇ ਅੰਗ ਦਾ ਪੱਠੇ ਦੀ ਹਰਕਤ ਨਾਲ ਫੁਰਣਾ (ਸਫੁਰਣ ਹੋਣਾ). ਦੇਖੋ, ਫੁਰਣ ੧.