Meanings of Punjabi words starting from ਰ

ਸੰ. ਸੰਗ੍ਯਾ- ਰੋਟੀ ਚੁਪਾਤੀ. "ਹਰਿ ਰੁਖੀ ਰੋਟੀ ਖਾਇ ਸਮਾਲੇ." (ਮਾਝ ਮਃ ੫)


ਤਨੂਰ ਦੀ ਸੁੱਕੀ ਰੋਟੀ, ਜੋ ਕਾਠ ਵਰਗੀ ਕਰੜੀ ਹੈ. "ਰੋਟੀ ਮੇਰੀ ਕਾਠ ਕੀ,¹ ਲਾਵਣ ਮੇਰੀ ਭੁਖ." (ਸ. ਫਰੀਦ)