Meanings of Punjabi words starting from ਚ

ਦੇਖੋ, ਕਲਾ, ਚੌਸਠ ਕਲਾ ਅਤੇ ਵਿਦ੍ਯਾ ਸ਼ਬਦ.


ਸੰਗ੍ਯਾ- ਚਾਰ ਲੜੀਆਂ ਦਾ ਹਾਰ। ੨. ਚਾਰ ਸਾਰੀਆਂ ਵਾਲਾ ਖੇਲ, ਚੌਪੜ। ੩. ਵਿ- ਚਾਰ ਲੜੀਆਂ ਦਾ. ਚੌਲੜਾ. "ਚਮਕਤ ਚੌਸਰ ਹਾਰ ਉਦਾਰੂ." (ਗੁਪ੍ਰਸੂ)


ਦੇਖੋ, ਚਉਸੀ.


ਦੇਖੋ, ਚਉਸਠ ਅਤੇ ਚਉਹਟਾ.