Meanings of Punjabi words starting from ਨ

ਦੇਖੋ, ਨਿਰਾਲੰਬ. "ਨਿਰਲੰਭ ਹੈ." (ਜਾਪੁ) ੨. ਨਿਰ- ਆਲੰਭ. ਆਲੰਭ (ਸਪਰ੍‍ਸ਼) ਬਿਨਾ। ੩. ਆਲੰਭ (ਹਿੰਸਾ) ਬਿਨਾ.


ਵਿ- ਅਵਧਿ (ਹ਼ੱਦ) ਬਿਨਾ. ਅਪਾਰ। ੨. ਕ੍ਰਿ. ਵਿ- ਸਦਾ. ਹਮੇਸ਼ਹ.


ਵਿ- ਅਵਯਵ (ਅੰਗ) ਰਹਿਤ. ਨਿਰਾਕਾਰ.


ਨਿਵਾਰਣ ਕਰਈ. ਦੂਰ ਕਰਦਾ ਹੈ. ਹਟਾਉਂਦਾ ਹੈ. ਦੇਖੋ, ਨਿਵਾਰਣ. "ਪਾਪ ਪੁੰਨ ਦੋਊ ਨਿਰਵਰਈ." (ਗਉ ਬਾਵਨ ਕਬੀਰ)


ਵਿ- ਬਿਨਾ ਅਵਲੰਬ (ਆਸਰਾ). ਆਧਾਰ ਰਹਿਤ.


ਕ੍ਰਿ. ਵਿ- ਨਜ਼ਦੀਕ. ਪਾਸ. ਸਮੀਪ. ਨੇੜੇ. "ਕੋਈ ਬੋਲੈ ਨਿਰਵਾ, ਕੋਈ ਬੋਲੈ ਦੂਰਿ." (ਟੋਡੀ ਨਾਮਦੇਵ)


ਵਿ- ਵਾਸ (ਵਸਤ੍ਰ) ਰਹਿਤ. ਨੰਗਾ।#੨. ਸੰਗ੍ਯਾ- ਨਿਰ੍‍ਵਾਸ. ਵਿਦੇਸ਼ਾਯਾਤ੍ਰਾ। ੩. ਦੇਸ਼- ਨਿਕਾਲਾ.


ਦੇਖੋ ਨਿਰਬਾਹ.