Meanings of Punjabi words starting from ਰ

ਸੰ. ਸੰਗ੍ਯਾ- ਵਿਲਾਪ. ਦੇਖੋ, ਰੁਦ ਧਾ। ੨. ਡਿੰਗ. ਮੁਸਲਮਾਨ. ਇਸਲਾਮਮਤ ਧਾਰਨ ਵਾਲਾ.


ਦੇਖੋ, ਰੋਣਾ.


ਦੇਖੋ, ਰਉਦਾ.


ਸੰ. ਸੰਗ੍ਯਾ- ਰੋਕਣ ਦਾ ਭਾਵ। ੨. ਢਕਣਾ. ਬੰਦ ਕਰਨਾ। ੩. ਵਿਘਨ. ਪ੍ਰਤਿਬੰਧ. "ਮਹਾਪੁਰਖ ਬਿਨਰੋਧ." (ਕਲਕੀ) ੪. ਪਾਣੀ ਰੋਕਣ ਦਾ ਬੰਨ੍ਹ.


ਵਿ- ਰੋਕਣ ਵਾਲਾ.


ਸੰਗ੍ਯਾ- ਰੋਕਣਾ। ੨. ਬੰਦ ਕਰਨਾ.