ਵਿ- ਨਿਰ੍ਵਿਕਾਰ. ਜਿਸ ਵਿੱਚ ਕੋਈ ਐ਼ਬ (ਦੋਸ) ਨਹੀਂ। ੨. ਜੋ ਬਦਲਦਾ ਨਹੀਂ. ਇੱਰ ਰਸ ਰਹਿਣ ਵਾਲਾ.
ਦੇਖੋ, ਨਿਰਬਿਖ। ੨. ਸੰ. ਨਿਰ੍ਵਿਸ਼. ਵਸਿਆਹੋਇਆ.
nan
nan
ਸੰ. निवृत्ति्- ਨਿਵ੍ਰਿੱਤਿ. ਸੰਗ੍ਯਾ- ਹਟਜਾਣ ਦੀ ਕ੍ਰਿਯਾ। ੨. ਉਦਾਸੀਨਤਾ. ਦੁਨੀਆ ਵੱਲੋਂ ਮਨ ਦੇ ਉਪਰਾਮ ਹੋਣ ਦਾ ਭਾਵ. "ਆਪਿ ਪਰਵਿਰਤਿ ਆਪਿ ਨਿਰਵਿਰਤਿ." (ਵਾਰ ਬਿਹਾ ਮਃ ੪)
nan
ਵਿ- ਨਿਰ੍ਵਿਵਾਦ. ਵਿਵਾਦ (ਝਗੜੇ) ਬਿਨਾ.
nan
(ਨਿਰ- ਵਿਦ) ਸੰ. ਸੰਗ੍ਯਾ- ਨਿਰ੍ਵੇਦ. ਵੈਰਾਗ੍ਯ. ਉਪਰਾਮਤਾ। ੨. ਅਪਮਾਨ। ੩. ਖੇਦ. ਦੁੱਖ। ੪. ਪਸ਼ਚਾਤਾਪ. ਪਛਤਾਵਾ.
nan
ਵਿ- ਨਿਰ੍ਵੈਰ. ਵੈਰ (ਦੁਸ਼ਮਨੀ) ਰਹਿਤ. ਦ੍ਵੇਸ ਬਿਨਾ. "ਨਿਰਭਉ ਨਿਰਵੈਰੁ." (ਜਪੁ) ੨. ਸੰਗ੍ਯਾ- ਕਰਤਾਰ. "ਬਸਿਓ ਨਿਰਵੈਰ ਰਿਦੰਤਰਿ." (ਸਵੈਯੇ ਮਃ ੧. ਕੇ) ੩. ਸਤਿਗੁਰੂ ਨਾਨਕਦੇਵ.
ਦੇਖੋ, ਅਨਵ੍ਰਣ.