ਦੇਖੋ, ਚਉਕੀ.
ਸੰਗ੍ਯਾ- ਚਾਰੇ ਪਾਸੇ ਖ਼ਬਰ ਰੱਖਣ ਵਾਲਾ. ਪਹਿਰੂ.
nan
ਸੰਗ੍ਯਾ- ਰਖਵਾਲੀ. ਪਹਿਰੇ ਦਾ ਕਰਮ। ੨. ਚੌਕੀਦਾਰ ਦੀ ਤਨਖ਼੍ਵਾਹ ਅਥਵਾ ਮਜ਼ਦੂਰੀ.
ਕ੍ਰਿ- ਕਿਸੇ ਦੇ ਦਰ ਤੇ ਪਹਿਰੂ ਵਾਂਙ ਹ਼ਾਜਿਰ ਰਹਿਣਾ। ੨. ਗੁਰੂ ਪੀਰ ਦੇ ਮੰਦਿਰ ਪੁਰ ਜਾ ਕੇ ਰਾਤ ਨੂੰ ਜ਼ਮੀਨ ਪੁਰ ਸੌਣਾ ਅਤੇ ਰਾਤ੍ਰਿਜਾਗਰਣ (ਰਾਤਜਾਗਾ) ਕਰਕੇ ਗੁਣ ਗਾਂਉਣੇ।
nan
nan
nan
nan