Meanings of Punjabi words starting from ਚ

ਚਤੁਸਕੋਣ. ਵਿ- ਚਾਰ ਕਿਨਾਰਿਆਂ ਤੋਂ ਇੱਕੋ ਜੇਹਾ। ੨. ਸੰਗ੍ਯਾ- ਚੁਕੋਣਾ ਵਸਤ੍ਰ ਆਦਿ ਪਦਾਰਥ.


ਦੇਖੋ, ਚਉਖੰਨ ਅਤੇ ਚਉਖੰਨੀਐ ਵੰਞਣਾ.


ਦੇਖੋ, ਚਉਗੁਣ.


ਦੇਖੋ, ਚਗੱਤਾ। ੨. ਅਮ੍ਰਿਤਸਰ ਦੇ ਜਿਲੇ ਮੁਗ਼ਲਾਂ ਦਾ ਇੱਕ ਗੋਤ੍ਰ। ੩. ਮੁਲਤਾਨ ਵਿੱਚ ਇੱਕ ਜੱਟ ਗੋਤ੍ਰ.