Meanings of Punjabi words starting from ਨ

ਵਿ- ਨਿਰਾਸ਼. ਜਿਸ ਦੀ ਆਸ਼ਾ ਪੂਰੀ ਨਹੀਂ ਹੋਈ. ਹਤਾਸ਼। ੨. ਆਸ਼ਾ (ਤ੍ਰਿਸਨਾ) ਰਹਿਤ. ਉਦਾਸੀਨ.


ਦੇਖੋ, ਨਿਰਾਸਰੇ. "ਨਿਰਾਸੋਰ ਮਾਨੈ." (ਪਾਰਸਾਵ)


ਵਿ- ਆਹਾਰ (ਭੋਜਨ) ਰਹਿਤ. ਜਿਸ ਨੇ ਕੁਝ ਖਾਧਾ ਨਹੀਂ. ਭੋਜਨ ਦਾ ਤ੍ਯਾਗੀ। ੨. ਜੋ ਕੁਝ ਖਾਂਦਾ ਨਹੀਂ. "ਨਿਰਾਹਾਰ ਨਿਰਵੈਰ ਸੁਖਦਾਈ." (ਸੁਖਮਨੀ) "ਧਿਆਇ ਨਿਰੰਕਾਰ ਨਿਰਾਹਾਰੀ." (ਸਾਰ ਪੜਤਾਲ ਮਃ ੪)


ਸੰ. ਸੰਗ੍ਯਾ- ਅਲਗ (ਵੱਖ) ਕਰਨ ਦੀ ਕ੍ਰਿਯਾ। ੨. ਖੰਡਨ. ਰੱਦ ਕਰਨਾ। ੩. ਹਟਾਉਣਾ. ਨਿਵਾਰਣ.


ਵਿ- ਆਕਾਰ (ਸ਼ਕਲ) ਰਹਿਤ।#੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਆਕਾਸ਼.


ਦੇਖੋ, ਨਿਰੰਕਾਰੀ.


ਸੰ. ਵਿ- ਜੋ ਘਬਰਾਇਆਹੋਇਆ ਨਹੀਂ. ਕ੍ਸ਼ੋਭ ਰਹਿਤ. ਸ਼ਾਂਤ. "ਅਤਿ ਵ੍ਯਾਕੁਲਬੁੱਧਿ ਨਿਰਾਕੁਲ ਹਨਐ ਲਖ ਲਾਗੈ ਹੈਂ ਘਾਇ ਸਰੀਰਨ ਕੇ." (ਕ੍ਰਿਸਨਾਵ) ਨਿਰਾਕੁਲ ਭੀ ਵ੍ਯਾਕੁਲ ਹੋਗਏ.


ਨਿਰਾਕਰਣ ਕੀਤੇ. ਹਟਾਏ. ਦੇਖੋ, ਨਿਰਾਕਰਣ.


ਸੰ. निराकृति. ਵਿ- ਆਕ੍ਰਿਤਿ (ਸ਼ਕਲ) ਰਹਿਤ. ਨਿਰਾਕਾਰ। ੨. ਸੰਗ੍ਯਾ- ਖੰਡਨ. ਤਰਦੀਦ.


ਵਿ- ਆਗ੍ਰਹ (ਹਠ- ਜਿਦ) ਬਿਨਾ.