Meanings of Punjabi words starting from ਰ

ਸੰਗ੍ਯਾ- ਮਿਲਾਵਟ। ੨. ਰੌਲਾ. ਝਗੜਾ। ੩. ਹਿੱਸਾ. ਸ਼ਰਾਕਤ। ੪. ਸੰਸਾ. ਸ਼ੱਕ। ੫. ਰੁਲਣ ਦਾ ਭਾਵ। ੬. ਰੋਲਣ ਦੀ ਕ੍ਰਿਯਾ. ਦੇਖੋ, ਰੋਲਨਾ ੧.

ਦੇਖੋ, ਛੱਪਯ ਦਾ ਭੇਦ ੨.

ਵਿ- ਰੌਲਾ ਮਚਾਕੇ ਪ੍ਰਸੰਗ ਨੂੰ ਗੰਧਲਾ ਕਰ ਦੇਣ ਵਾਲਾ. "ਸਬਦੁ ਨ ਸੁਣਈ, ਬਹੁ ਰੋਲਘਚੋਲਾ." (ਮਃ ੩. ਵਾਰ ਗਉ ੧)