Meanings of Punjabi words starting from ਚ

ਵਿ- ਚਾਰ ਚੋਬਾਂ ਵਾਲਾ. "ਚੌਚੋਬਾ ਗ੍ਰਿਹ ਵਸਤ੍ਰ ਬਨਾਯੋ." (ਚਰਿਤ੍ਰ ੭੪) ਚਾਰ ਚੋਬਾਂ ਦਾ ਗ੍ਰਿਹਵਸਤ੍ਰ (ਤੰਬੂ).


ਵਿ- ਚਾਰ ਛੱਤਾਂ ਵਾਲਾ. ਚਾਰ ਮੰਜ਼ਿਲਾ ਮਕਾਨ.


ਦੇਖੋ, ਚਉਝੜ.


ਦੇਖੋ, ਚਉਗੁਣ ਅਤੇ ਚਉਣਾ.