nan
nan
ਕ੍ਰਿ- ਟਾਲਨਾ. ਦੂਰ ਕਰਨਾ. ਹਟਾਉਣਾ. ਵਰਜਣਾ. "ਟਾਰੀ ਨ ਟਰੈ ਆਵੈ ਨ ਜਾਇ. (ਭੈਰ ਕਬੀਰ) ੨. ਬਹਾਨਾ ਕਰਨਾ. "ਨਹੀ ਟਾਰ ਕੀਨਸ ਕਹੁ ਕੈਸੇ." (ਗੁਪ੍ਰਸੂ)
ਸੰਗ੍ਯਾ- ਟਾਲਾ. ਟਲ ਜਾਣ ਦਾ ਭਾਵ. ਹਟਣ ਦੀ ਕ੍ਰਿਯਾ. "ਜੌ ਨਿਜ ਭਲਾ ਚਹੈਂ, ਕਰ ਟਾਰਾ." (ਗੁਪ੍ਰਸੂ) ੨. ਬਹਾਨਾ. ਹੀਲਾ.
ਹਟਾਕੇ. ਵਰਜਕੇ.
ਦੇਖੋ, ਟਾਰਨ.
nan
nan
ਸੰਗ੍ਯਾ- ਵਸਤੂਆਂ ਦਾ ਢੇਰ. ਅੰਬਾਰ। ੨. ਟਾਲਦੇਣ ਦਾ ਭਾਵ. ਵੇਲਾ ਟਪਾਦੇਣ ਦੀ ਕ੍ਰਿਯਾ. "ਨਹਿ ਇਸ ਮੇ ਕਛੁ ਟਾਲ ਵਿਚਾਰੋ." (ਗੁਪ੍ਰਸੂ) ੩. ਟੱਲ. ਘੰਟਾ. "ਝਾਂਝਰੁ ਟਾਲ ਬਜੈ ਕਰਨਾਈ." (ਨਾਪ੍ਰ) ੪. ਸੰ. ਫਲ ਵਿਕਣ ਦੀ ਮੰਡੀ.
nan
nan
ਕ੍ਰਿ- ਥਾਂ ਤੋਂ ਖਿਸਕਾਉਂਣਾ. ੨. ਹਟਾਉਂਣਾ. ਵਰਜਣਾ। ੩. ਬਹਾਨਾ ਬਣਾਕੇ ਸਮਾਂ ਵਿਤਾਉਂਣਾ। ੪. ਜਾਨਵਰ ਨੂੰ ਧੋਖਾ ਦੇਕੇ ਹੋਰ ਪਾਸਿਓਂ ਰੋਕਕੇ ਸ਼ਿਕਾਰੀ ਵੱਲ ਲਿਆਉਂਣਾ.