nan
ਮੌਸ. ਦੇਖੋ, ਅਮਾਵਸ੍ਯਾ। ੨. ਦੇਖੋ, ਮਾਵਨਾ.
ਵਿ- ਅਮਾਵਸ੍ਯਾ ਦਾ (ਦੀ). "ਨਿਸਾ ਮਾਵਸੀ." (ਚੰਡੀ ੨) ੨. ਸਮਾਵੇਗਾ. ਦੇਖੋ, ਮਾਵਨਾ.
ਦੇਖੋ, ਮਾਵਨਾ.
ਸਮਾਉਂਦਾ. "ਏਤਾ ਗਬੁ ਅਕਾਸਿ ਨ ਮਾਵਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਮਦਵੰਤ. ਵਿ- ਮਤਵਾਲਾ. ਨਸ਼ੇ ਵਿੱਚ ਮਸ੍ਤ. "ਸੋਇ ਰਹਿਓ ਮਦ ਮਾਵਤ ਹੇ." (ਬਿਲਾ ਮਃ ੫) ਦੇਖੋ, ਮਦ ਮਾਵਤ.
nan
ਕ੍ਰਿ- ਸਮਾਉਣਾ. ਖਟਾਨਾ. ਅੰਦਰ ਆਉਣਾ. "ਜੋ ਅਸਮਾਨਿ ਨ ਮਾਵਨੀ." (ਸੋਰ ਮਃ ੧) "ਏਵਡੁ ਵਧਾ, ਮਾਵਾ ਨਾਹੀ." (ਮਃ ੧. ਵਾਰ ਮਾਝ) ਇਤਨਾ ਵਧਾਂ ਕਿ ਸਮਾ ਨਾ ਸਕਾਂ.
ਡਿੰਗ- ਮਾਤਾ. ਮਾਂ. ਮਾਤ੍ਰਿ.
ਸੰਗ੍ਯਾ- ਪਾਣ। ੨. ਕਲਫ. ਮਾਯਾ। ੩. ਦੁੱਧ ਦਾ ਖੋਆ। ੪. ਅਫੀਮ ਦੀ ਗੋਲੀ.
ਸੰਗ੍ਯਾ- ਪਾਣ। ੨. ਕਲਫ. ਮਾਯਾ। ੩. ਦੁੱਧ ਦਾ ਖੋਆ। ੪. ਅਫੀਮ ਦੀ ਗੋਲੀ.
ਦੇਖੋ, ਮਵਾਸੀ. "ਤਹ ਮਨੁ ਮਾਵਾਸੀ ਰਾਜਾ." (ਭੈਰ ਕਬੀਰ)
ਅ਼. [ماوائے] ਸੰਗ੍ਯਾ- ਪਨਾਹ ਲੈਣ ਦੀ ਥਾਂ. ਓਟ.