nan
nan
ਸੰਗ੍ਯਾ- ਮਠ. ਮਾੜੀ. ਮੰਦਿਰ. "ਪਿਰੁ ਉਚੜੀਐ ਮਾੜੜੀਐ, ਤਿਹੁ ਲੋਆ ਸਿਰਤਾਜਾ." (ਸੂਹੀ ਛੰਤ ਮਃ ੧)
ਵਿ- ਅਮਾਂਸ. ਜਿਸ ਦੇ ਸ਼ਰੀਰ ਉੱਪਰ ਮਾਂਸ ਨਹੀਂ. ਕ੍ਰਿਸ਼. ਪਤਲਾ। ੨. ਦੁਬਲਾ. ਕਮਜ਼ੋਰ। ੩. ਖੋਟਾ. ਬੁਰਾ.
nan
nan
ਵਿ- ਮਾੜਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਮਠ. ਹਵੇਲੀ. ਮਹਲ. ਸੰ. माडि. "ਕੂੜੁ ਮੰਡਪ ਕੂੜੁ ਮਾੜੀ." (ਵਾਰ ਆਸਾ) "ਕੋਠੇ ਮੰਡਪ ਮਾੜੀਆਂ." (ਮਃ ੩. ਵਾਰ ਸੂਹੀ) ੩. ਗੁੱਗੇ ਦਾ ਮੰਦਿਰ ਪੰਜਾਬ ਵਿੱਚ ਖਾਸ ਕਰਕੇ "ਮਾੜੀ" ਸਦਾਉਂਦਾ ਹੈ. ਦੇਖੋ, ਗੁੱਗਾ.

ਕੰਬੋ ਮਾੜੀ. ਜਿਲੇ ਲਹੌਰ ਦਾ ਇੱਕ ਪਿੰਡ, ਜਿਸ ਦਾ ਡਾਕਖਾਨਾ ਖਾਲੜਾ ਹੈ. ਇੱਥੋਂ ਦਾ ਵਸਨੀਕ ਧਰਮਵੀਰ ਸੁੱਖਾਸਿੰਘ ਮਤਾਬਸਿੰਘ ਮੀਰਾਂਕੋਟੀਏ ਦਾ ਸਾਥੀ ਸੀ. ਇਨ੍ਹਾਂ ਦੋਹਾਂ ਨੇ ਅਨੇਕ ਪੰਥ ਦੇ ਕੰਮ ਸੁਧਾਰੇ. ਦੇਖੋ, ਮੱਸਾ ਰੰਘੜ, ਸੁੱਖਾਸਿੰਘ ਅਤੇ ਮਤਾਬਸਿੰਘ.
ਇੱਕ ਪਿੰਡ, ਜੋ ਜਿਲਾ ਫਿਰੋਜਪੁਰ, ਤਸੀਲ ਮੋਗਾ ਵਿੱਚ ਹੈ. ਇੱਥੇ ਛੀਵੇਂ ਸਤਿਗੁਰੂ ਜੀ ਦਾ ਗੁਰਦ੍ਵਾਰਾ ਹੈ.
nan