Meanings of Punjabi words starting from ਰ

ਸੰਗ੍ਯਾ- ਰੜਾ. ਸਾਫ ਮੈਦਾਨ। ੨. ਕੱਲਰ। ੩. ਦੇਖੋ, ਘੁੱਕੇਵਾਲੀ.


ਬਗੀਚੇ ਦੀ ਪਟੜੀ. ਦੇਖੋ, ਰਵਸ਼. "ਬੀਚ ਰੌਸ ਜਿ"ਹ ਬਨੀ ਘਨੀ ਹੈ." (ਗੁਪ੍ਰਸੂ)