Meanings of Punjabi words starting from ਤ

ਵਿ- ਤੇਜਵਾਨ. ਤੇਜਸ੍ਵੀ.


ਦੇਖੋ, ਤੇਜਸਿੰਘ.


ਫ਼ਾ. [تیزاب] ਸੰਗ੍ਯਾ- ਤੇਜ਼- ਆਬ. ਗੰਧਕ. ਸ਼ੋਰੇ ਆਦਿ ਪਦਾਰਥਾਂ ਦਾ ਤੇਜ਼ ਜਲ.


ਫ਼ਾ. [تیزی] ਸੰਗ੍ਯਾ- ਤੇਜ਼ ਹੋਣ ਦਾ ਭਾਵ. ਤੀਕ੍ਸ਼੍‍ਣਤਾ। ੨. ਸ਼ੀਘ੍ਰਤਾ. ਕਾਹਲੀ। ੩. ਪ੍ਰਚੰਡਤਾ.


ਦੇਖੋ, ਤੇਜ.


ਦੇਖੋ, ਤੇਜਭਾਨੁ.