Meanings of Punjabi words starting from ਚ

ਸੰ. ਚਤੁਸ੍ਪਦ. ਸੰਗ੍ਯਾ- ਚਾਰ ਪੈਰਾਂ ਵਾਲਾ ਪਸ਼ੂ. ਗਾਂ, ਮਹਿਂ (ਮੱਝ) ਆਦਿਕ ਮ੍ਰਿਗ.


ਉਹ ਮਕਾਨ, ਜਿਸ ਦੇ ਚਾਰ ਪਾਟ (ਤਖਤੇ) ਹੋਣ. ਚੌਦਰੀ। ੨. ਪਿੰਡ ਦੀ ਅਥਾਈ. ਸੱਥ.


ਦੇਖੋ, ਚਤੁਸਪਦੀ. ੨. ਦੇਖੋ, ਚੌਪਾਯਾ.


ਕ੍ਰਿ. ਵਿ- ਚਾਰੋਂ ਓਰ. ਚਾਰੇ ਪਾਸੇ. ਚੁਫੇਰੇ.