Meanings of Punjabi words starting from ਧ

ਧਾਈ. ਦੌੜੀ. ਨੱਠੀ.


ਧਾਏ. ਦੌੜੇ. "ਧਏ ਸਾਮੁਹੇ ਵੈ." (ਚਰਿਤ੍ਰ ੨)


heartbeat, pulsation, palpitation; anxiety or fear


(for heart) to palpitate as out of anxiety or fear


ਕ੍ਰਿ- ਹਿਠਾਹਾਂ ਗਡਜਾਣਾ. ਧਸਣਾ. "ਧੌਂਸਾ ਕੀ ਧੁੰਕਾਰ ਸੁਨ ਧਰਾ ਧਸਕਤ ਹੈ." (ਕਵਿ ੫੨)


ਸੰਗ੍ਯਾ- ਧਸ ਜਾਣ ਦੀ ਕ੍ਰਿਯਾ। ੨. ਗਡਣ. ਖੁਭਣ. ਦਲਦਲ.


ਕ੍ਰਿ- ਖੁਭਣਾ. ਗਡਣਾ. ਪ੍ਰਵੇਸ਼ ਕਰਨਾ. ਪੈਠਨਾ.


ਧਸਦਾ ਹੈ. ਗਡਦਾ ਹੈ.


to push, thrust, shove, jostle